ਸਰਦਾਰ ਕੁਲਤਾਰ ਸਿੰਘ ਸੰਧਵਾਂ, ਮਾਣਯੋਗ ਸਪੀਕਰ ਜੈਪੁਰ, ਰਾਜਸਥਾਨ ਵਿਖੇ ਚੱਲ ਰਹੀ ਸਰਬ ਭਾਰਤੀ ਪ੍ਰਜ਼ਾਈਡਿੰਗ ਆਫੀਸਰ ਕਾਨਫਰੰਸ ਦੌਰਾਨ ਬਹਿਸ ਵਿੱਚ ਹਿੱਸਾ ਲੈਂਦੇ ਹੋਏ।
ਹੈਲੀਫੈਕਸ, ਕੈਨੇਡਾ ਵਿਖੇ 65ਵੀਂ ਕਾਮਨਵੈੱਲਥ ਸੰਸਦੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਆਪਸੀ ਵਿਚਾਰ ਵਟਾਂਦਰਾ
ਸਰਦਾਰ ਜੈ ਕ੍ਰਿਸ਼ਨ ਸਿੰਘ ਰੋੜੀ ਸਰਬਸੰਮਤੀ ਨਾਲ 16ਵੀਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੁਣੇ ਗਏ।